36. ਪੜਦਾਦਾ ਵਿਚ ਕਿਹੜਾ ਅਗੇਤਰ ਵਰਤਿਆ ਹੈ।
ਪੜ
ਪ
ਪੜਦਾ
ਦਾਦਾ
37. ‘ਪਰਮਾਤਮਾ’ ਵਿਚ ਅਗੇਤਰ ਹੈ।
ਪਰ
ਪਰਮ
ਕੋਈ ਨਹੀਂ
38. ‘ਮੁਸਕਰਾਹਟ’ ਵਿਚ ਪਿਛੇਤਰ ਹੈ।
ਆਹਟ
ਕਰਾਹਟ
ਹਟ
ਰਾਹਟ
39. ‘ਵਿਸਥਾਰ’ ਦਾ ਵਿਰੋਧੀ ਸ਼ਬਦ ਹੈ।
ਸੰਖੇਪ
ਜਿਆਦਾ
ਫੈਲਾਅ
ਹਿੱਸਾ
40. ‘ਖੁਸ਼ੀ’ ਦਾ ਸਮਾਨਾਰਥੀ ਹੈ।
ਮਸਤੀ
ਖੇੜਾ
ਗ਼ਮ
ਖਾਲਸ