[Jail Warder S-2 2021 ]
1. ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ ਚੁਣੋ।
ਕਿਓਕਿ, ਇਸ ਕਰਕੇ
ਸੱਚਮੁੱਚ, ਠੀਕ
ਨਹੀਂ ਜੀ, ਹੈ ਜੀ
ਇਧਰ-ਓਧਰ
2. ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿਛੇਤਰ ਲਗਾ ਕੇ ਬਣਾਇਆ ਜਾਵੇ, ਉਸਨੂੰ ___________ ਸ਼ਬਦ ਕਹਿੰਦੇ ਹਨ।
ਸਮਾਸੀ
ਉਤਪੰਨ
ਬਹੁ-ਵਚਨ
ਇਕ-ਵਚਨ
3. ‘ਕੋਝਾ’ ਦਾ ਕੀ ਅਰਥ ਹੈ।
ਵਧੀਆ
ਸੁਹਣਾ
ਕਰੂਪ
ਵਿਸ਼ੇਸ਼
4. ਖਾਸ ਨਾਂਵ ਸ਼ਬਦ ਚੁਣੋ।
ਗੁਰਦੁਆਰਾ
ਮੰਦਿਰ
ਮਸਜਿਦ
ਹਰਿਮੰਦਰ ਸਾਹਿਬ
5. “ਮੈਨੂੰ ਥੋੜ੍ਹਾ ਜਿਹਾ ਦੁੱਧ ਚਾਹੀਦਾ ਹੈ ਵਾਕ ਵਿਚ” ‘ਥੋੜਾ ਜਿਹਾ’ ਕਿਹੜਾ ਵਿਸ਼ੇਸ਼ਣ ਹੈ?
ਨਿਸ਼ਚੇ-ਵਾਚਕ ਵਿਸ਼ੇਸ਼ਣ
ਪਰਿਮਾਣ-ਵਾਚਕ ਵਿਸ਼ੇਸ਼ਣ
ਪ੍ਰਣਾਵੀ ਵਿਸ਼ੇਸ਼ਣ
ਗਿਣਤੀ-ਵਾਚਕ ਵਿਸ਼ੇਸ਼ਣ