[Jail Warder S-2 2021 ]

6. “ਜਿਸ ਵਿੱਚ ਨਵੀਆਂ ਤੇ ਉਸਾਰੂ ਰੂਚੀਆਂ ਹੋਣ” ਦੀ ਥਾਂ ਤੇ ਇਕ ਸ਼ਬਦ ਚੁਣੋ।





Answer & Solution

Answer:

ਅਗਰਗਾਮੀ

[Jail Warder S-2 2021 ]

7. ਸ਼ੁੱਧ ਸ਼ਬਦ-ਜੋੜ ਚੁਣੋ।





Answer & Solution

Answer:

ਨਹਿਰੂ

[Jail Warder S-2 2021 ]

8. ________ ਦਾ ਪੇਟ ਸਦਾ ਖਾਲੀ।





Answer & Solution

Answer:

ਲੋਭੀ

[Jail Warder S-2 2021 ]

9. ਜਿਸ ਵਾਕ ਵਿਚ ਕਿਰਿਆ ਦਾ ‘ਕਰਮ ਨਾ ਹੋਵੇ’ ਉਸ ਨੂੰ ਕੀ ਕਹਿੰਦੇ ਹਨ?





Answer & Solution

Answer:

ਅਕਰਮਕ-ਕਿਰਿਆ

[Jail Warder S-2 2021 ]

10. ਲਗਾਂ ਦੀਆਂ ______ ਕਿਸਮਾਂ ਹੁੰਦੀਆਂ ਹਨ।





Answer & Solution

Answer:

ਦੋ