46. ਜਦੋਂ ਕੋਈ ਵਿਅਕਤੀ ਸੁੱਖ ਵਿਚ ਬਿਤਾਏ ਦਿਨਾਂ ਨੂੰ ਯਾਦ ਕਰਦਾ ਹੈ
ਇਕ ਅਨਾਰ ਸੌ ਬਿਮਾਰ
ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ
ਉਹ ਮਾਂ ਮਰ ਗਈ ਜਿਹੜੀ ਦਹੀਂ ਮੱਖਣ ਨਾਲ ਟੁੱਕ ਦਿੰਦੀ ਸੀ
ਉੱਚੀ ਦੁਕਾਨ ਫਿੱਕਾ ਮਕਵਾਨ
47. ਕਿਸ ਸ਼ਬਦ ਨੂੰ ਕੰਨਾ ਲਗਣ ਤੇ ਲਿੰਗ ਪਰਿਵਰਤਨ ਹੋ ਜਾਂਦਾ ਹੈ?
ਅਨਾਰ
ਕਿਤਾਬ
ਗਾਇਕ
ਸ਼ਨਾਖ਼ਤ
48. ਕਿਹੜਾ ਸ਼ਬਦ ਇਸਤਰੀ ਲਿੰਗ ਨਹੀਂ ਹੈ।
ਅਧਿਆਪਿਕਾ
ਜਵਾਈ
ਮੁਗਲਾਣੀ
ਨੌਕਰਾਣੀ
49. ਕਿਹੜੇ ਸ਼ਬਦ ਦਾ ਬਹੁਵਚਨ ‘ਵਾਂ’ ਦੀ ਵਰਤੋਂ ਨਾਲ ਬਣਦਾ ਹੈ।
ਕਵਿਤਾ
ਘੋੜਾ
ਮੇਜ਼
ਕਹਾਣੀ
50. ਕਿਹੜੇ ਸ਼ਬਦ ਬਹੁਵਚਨ ਰੂਪ ਵਿਚ ਇਕ ਵਚਨ ਹੀ ਵਰਤੇ ਜਾਂਦੇ ਹਨ।
ਮੁਕਤਾ ਅੰਤ
ਆਦਰ ਸੂਚਕ
ਪ੍ਰਸ਼ਨ ਸੂਚਨ
ਕੋਈ ਨਹੀਂ