31. ਕਿਸ ਮੁਗਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣ ਦਾ ਹੁਕਮ ਦਿੱਤਾ।





Answer & Solution

Answer:

ਜਹਾਂਗੀਰ

32. ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਦੀ ਸਮਾਪਤੀ ਸਮੇਂ ਕਿਸ ਗੁਰੂ ਸਾਹਿਬ ਦੇ ਸਲੋਕ ਪੜ੍ਹੇ ਜਾਂਦੇ ਹਨ?





Answer & Solution

Answer:

ਗੁਰੂ ਤੇਗ ਬਹਾਦਰ ਜੀ ਦੇ

33. ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਕਿਹੜੀਆਂ ਹਨ?





Answer & Solution

Answer:

ਜਾਪੁ ਸਾਹਿਬ, ਜ਼ਫ਼ਰਨਾਮਾ, ਚੰਡੀ ਦੀ ਵਾਰ

34. ਜਿਹੜੇ ਚਿੰਨ੍ਹ ਠਹਿਰਾਓ ਜਾਂ ਅਟਕ ਨੂੰ ਪ੍ਰਗਟਾਉਂਦੇ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ।





Answer & Solution

Answer:

ਵਿਸ਼ਰਾਮ ਚਿੰਨ੍ਹ

35. ਜ਼ਜਬਾਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ, ਵਾਕਾਂਸ਼ਾ ਪਿਛੋਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ।





Answer & Solution

Answer:

ਵਿਸਮਿਕ ਚਿੰਨ੍ਹ