[Jail Warder S-1 2021 ]

1. ਹੇਠ ਲਿਖਿਆਂ ਵਿਚੋਂ ਕਿਹੜਾ ਵਿਸ਼ੇਸ਼ਣ ਨਹੀਂ ਹੈ।





Answer & Solution

Answer:

ਮੋਟਾ

[Jail Warder S-1 2021 ]

2. ਕੋਈ ਵਾਰ ਅੰਨ੍ਹੇ ਦੇ ਹੱਥ ਵੀ ----- ਲੱਗ ਜਾਂਦੀ ਹੈ।





Answer & Solution

Answer:

ਬਟੇਰ

[Jail Warder S-1 2021 ]

3. ਧੁਨੀ ਦੇ ਲ਼ਿਖਤੀ ਚਿੰਨ ਨੂੰ------ ਆਖਦੇ ਹਨ।





Answer & Solution

Answer:

ਅੱਖਰ

[Jail Warder S-1 2021 ]

4. ਉਠ, ਸਾਧ ਅਤੇ ਵਕੀਲ ਸ਼ਬਦਾ ਨੂੰ ਇਸਤਰੀ ਲਿੰਗ ਬਨਾਓਣ ਵਾਸਤੇ ਹੇਠ ਦਿੱਤੇ ਸ਼ਬਦਾ ਵਿੱਚੋਂ ਕਿਸ ਦੀ ਵਰਤੋਂ ਹੁੰਦੀ ਹੈ?





Answer & Solution

Answer:

ਣੀ

[Jail Warder S-1 2021 ]

5. ਸ਼ੁੱਧ ਸ਼ਬਦ-ਚੁਣੋ।





Answer & Solution

Answer:

ਲਿਆਇਆ