[Jail Warder S-2 2021 ]
6. ਰੂਪ ਦੇ ਆਧਾਰ ਤੇ ਸੰਬੰਧਕ ਚੁਣੋ।
ਪੂਰਨ ਅਪੂਰਨ
ਮੂਲ, ਸੰਬੰਧ-ਵਾਚਕ
ਵਿਕਾਰੀ, ਅਵਿਕਾਰੀ
ਦੁਬਾਜਰੇ
7. “ਤੁਸੀ ਕਿਥੇ ਕੰਮ ਕਰਦੇ ਹੋ?” ਵਾਕ ਵਿਚ ਵਾਕ ਦਾ ਉਦੇਸ਼ ਕਿਹੜਾ ਹੈ?
ਕਿਥੇ
ਕੰਮ
ਤੁਸੀਂ
ਕਰਦੇ
8. ਸੰਪਾਦਕ ਦ ਇਸਤਰੀ ਲਿੰਗ ਕੀ ਹੈ?
ਸੰਪਾਦਕਾ
ਸੰਪਾਦਿਕਾ
ਸੰਪਾਦਕ
ਸੰਪਾਦਕੀ
9. ਨਵੀਨ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।
ਨਵਾਂ
ਪੁਰਾਤਨ
ਵਧੀਆ
ਚਮਕਦਾਰ
10. ਕਿਹੜਾ ਸ਼ਬਦ ਉਸਤਾਦ ਦਾ ਸਮਾਨਰਥਕ ਸ਼ਬਦ ਨਹੀਂ ਹੈ।
ਅਧਿਆਪਕ
ਸਿਖਿਅਕ
ਗੁਰੂ
ਸ਼ਾਗਿਰਦ