[Veterinary Inspector, 2023]

1. ਖਰੀਆਂ ਖਰੀਆਂ ਸੁਣਾਉਣੀਆਂ ਮੁਹਾਵਰੇ ਤੋਂ ਭਾਵ ਹੈ :





Answer & Solution

Answer:

ਸੱਚੀ ਗੱਲ ਨਿਡਰ ਹੋ ਕੇ ਕਹਿਣੀ

[Veterinary Inspector, 2023]

2. ‘ਸ਼ਾਹਸਵਾਰ’ ਵਿੱਚ ਅਗੇਤਰ ਹੈ:





Answer & Solution

Answer:

ਸ਼ਾਹ
 

[Veterinary Inspector, 2023]

3. ‘ਜਿਹੜਾ’ ਪੜਨਾਂਵ ਦੀ ਕਿਹੜੀ ਕਿਸਮ ਹੈ:





Answer & Solution

Answer:

ਸੰਬੰਧ-ਵਾਚਕ

[Veterinary Inspector, 2023]

4. ‘ਅਧੀਨ’ ਦਾ ਵਿਰੋਧੀ ਸ਼ਬਦ ਹੈ:





Answer & Solution

Answer:

ਸੁਤੰਤਰ

[Veterinary Inspector, 2023]

5. ਸ਼ੁੱਧ ਦੱਸੋ:





Answer & Solution

Answer:

ਸ੍ਰਿਸ਼ਟੀ