41. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿਚ ਦਰਜ ਹੈ?





Answer & Solution

Answer:

ਤੀਹ ਰਾਗਾਂ ਵਿੱਚ

42. ਹੇਠ ਲਿਖਿਆਂ ਵਿੱਚੋਂ ਕਿਸ ਮੁਹਾਵਰੇ ਦਾ ਅਰਥ 'ਨਸ਼ਰ ਕਰਨਾ ਹੈ?





Answer & Solution

Answer:

ਛੱਜ ਵਿੱਚ ਪਾ ਕੇ ਛੁੱਟਣਾ

43. ‘ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ ਮੁਹਾਵਰੇ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?





Answer & Solution

Answer:

ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਆਦਮੀ ਨੂੰ ਭਲੇ ਆਦਮੀ ਦੇ ਔਗੁਣ ਦੱਸਣ ਦਾ ਕੋਈ ਹੱਕ ਨਹੀਂ

44. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਨ' ਅਗੇਤਰ ਨਾਲ ਨਹੀਂ ਬਣਿਆ?





Answer & Solution

Answer:

ਅਨਾਥ

45. ਧੋਬੀ ਕੱਪੜੇ ਧੋਂਦੇ ਹਨ', ਵਾਕ ਨੂੰ ਲਿੰਗ ਅਨੁਸਾਰ ਬਦਲੇ:





Answer & Solution

Answer:

ਧੋਥਣਾਂ ਕੱਪੜੇ ਧੋਂਦੀਆਂ ਹਨ।