26. ਨਿਮਨਲਿਖਤ ਵਿਚੋਂ ਕਿਹੜਾ ਸ਼ਬਦ ‘ਨਿਰਲੱਜ’ ਦਾ ਸਮਾਨਅਰਥਕ ਹੈ?
ਸੰਗ
ਝਿਜਕ
ਸੰਕੋਚ
ਬੇਸ਼ਰਮ
27. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਜੋੜਾ ਵਿਰੋਧ ਅਰਥਕ ਸ਼ਬਦਾਂ ਨਾਲ ਸਬੰਧਿਤ ਨਹੀਂ ਹੈ?
ਦੁਸ਼ਮਣ-ਮਿੱਤਰ
ਸੰਯੋਗ-ਵਿਯੋਗ
ਬਲ-ਸਮਰੱਥਾ
ਅਮੀਰ-ਗਰੀਬ
28. ਨਵੀਂ ਆਈ ਦੁਲਹਨ ਨੂੰ ਅਪਣੱਤ ਅਤੇ ਬਰਾਬਰੀ ਦਾ ਰਿਸ਼ਤਾ ਦੇਣ ਲਈ ਕਿਹੜੀ ਰਸਮ ਅਦਾ ਕੀਤੀ ਜਾਂਦੀ ਹੈ?
ਪਾਣੀ ਵਾਰਨਾ
ਛੁਹਾਰਾ ਲਾਉਣਾ
ਗੋਤ ਕਨਾਲਾ
ਜੰਡੀ ਕੱਟਣਾ
29. ਬਬਾਣ ਦਾ ਸਬੰਧ ਹੈ?
ਵਿਆਹ ਨਾਲ
ਜਨਮ ਨਾਲ
ਮੌਤ ਨਾਲ
ਵਿਛੋੜੇ ਨਾਲ
30. ‘ਬੇਟੀ ਚੰਨਣ ਦੇ ਓਹਲੇ ਕਿਉ ਖੜੀ’ ਕਿਹੜਾ ਕਾਵਿ ਰੂਪ ਹੈ?
ਸੁਹਾਗ
ਘੋੜੀ
ਮਾਹੀਆ
ਟੱਪੇ