31. ਕਿਹੜੇ ਤਿਓਹਾਰ ਨੂੰ ‘ਵਿਜੈ ਦਸ਼ਮੀ’ ਦਾ ਨਾਂ ਵੀ ਦਿੱਤਾ ਜਾਂਦਾ ਹੈ?





Answer & Solution

Answer:

ਦੁਸ਼ਹਿਰੇ ਨੂੰ

32. ਤੀਆਂ ਦਾ ਤਿਓਹਾਰ ਕਦੋਂ ਮਨਾਇਆ ਜਾਂਦਾ ਹੈ?





Answer & Solution

Answer:

ਸਾਵਨ ਦੀ ਤੀਜ ਨੂੰ

33. ਵਿਸਾਖੀ ਦੇ ਤਿਓਹਾਰ ਦਾ ਇਤਿਹਾਸਕ ਪਿਛੋਕੜ ਕਿਸ ਨਾਲ ਸੰਬੰਧ ਰੱਖਦਾ ਹੈ?





Answer & Solution

Answer:

ਖਾਲਸਾ ਪੰਥ ਨਾਲ
 

34. ਖੁਆਜੇ ਪੀਰ ਦਾ ਸਬੰਧ ਹੈ।





Answer & Solution

Answer:

ਜਲ ਨਾਲ

35. ਅੰਕ 69 ਦਾ ਸਹੀ ਪੰਜਾਬੀ ਉਚਾਰਣ ਕੀ ਹੈ?





Answer & Solution

Answer:

ਉਣ੍ਹੱਤਰ