36. 'Children are playing outside their house' ਦਾ ਸਹੀ ਸ਼ੁੱਧ ਪੰਜਾਬੀ ਰੂਪ ਕਿਹੜਾ ਹੈ?
ਬੱਚੇ ਆਪਣਿਆਂ ਘਰਾਂ ਦੇ ਬਾਹਰ ਖੇਡ ਰਹੇ ਹਨ।
ਬੱਚੇ ਆਪਣੇ ਘਰ ਦੇ ਬਾਹਰ ਖੇਡ ਰਹੇ ਹਨ।
ਬੱਚੇ ਖੇਡ ਰਹੇ ਹਨ, ਆਪਣੇ ਘਰ ਦੇ ਬਾਹਰ
ਬੱਚੇ ਖੇਡ ਰਹੇ ਹਨ।
37. ਕਪਤਾਨ ਕਿਹੜੇ ਸ਼ਬਦ ਦਾ ਪੰਜਾਬੀ ਰੂਪ ਹੈ?
Captain
Certain
Caption
Curtain
38. ਪੰਜਾਬੀ ਵਾਕ ਬਣਤਰ ਅਨੁਸਾਰ ਸ਼ੁੱਧ ਵਾਕ ਦੀ ਪਛਾਣ ਕਰੋ।
ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ
ਨੇਕੀ ਦੀ ਹਮੇਸ਼ਾ ਜਿੱਤ ਹੁੰਦੀ।
ਹਮੇਸ਼ਾਂ ਜਿੱਤ ਹੁੰਦੀ ਹੈ ਨੇਕੀ ਦੀ
ਨੇਕੀ ਦੀ ਹੁੰਦੀ ਹੈ ਹਮੇਸ਼ਾਂ ਜਿੱਤ
39. ਹੇਠ ਲਿਖੇ ਦਿਨਾਂ ਦੇ ਨਾਵਾਂ ਵਿਚੋਂ ਸ਼ੱਧ ਪੰਜਾਬੀ ਰੂਪ ਕਿਹੜਾ ਹੈ?
ਰਵੀਵਾਰ
ਬੀਰਬਾਰ
ਬੁੱਧਵਾਰ
ਸੌਮਬਾਰ
40. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿੰਦਾ ਸੀ?
ਸਰਕਾਰ-ਏ-ਸ਼ਹਿਨਸ਼ਾਹ
ਸਰਕਾਰ-ਏ-ਖਾਸ
ਸਰਕਾਰ-ਏ-ਖਾਲਸਾ
ਸਰਕਾਰ-ਏ-ਆਮ