[PSSSB Revenue Patwari, 2023]

26. ਸ੍ਰੀ ਗੁਰੂ ਅੰਗਦ ਦੇਵ ਜੀ’ ਸਿੱਖਾਂ ਦੇ ਕਿੰਨ੍ਹਵੇਂ ਗੁਰੂ ਸਾਹਿਬਾਨ ਹਨ?





Answer & Solution

Answer:

ਦੂਜੇ

[PSSSB Revenue Patwari, 2023]

27. ‘ਸ੍ਰੀ ਗੁਰੂ ਅਰਜਨ ਦੇਵ ਜੀ' ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ?





Answer & Solution

Answer:

ਸ੍ਰੀ ਗੁਰੂ ਰਾਮਦਾਸ ਜੀ

[PSSSB Revenue Patwari, 2023]

28. ‘ਸ੍ਰੀ ਗੁਰੂ ਤੇਗ਼ ਬਹਾਦਰ ਜੀ' ਨੂੰ ਕਿਸ ਸਥਾਨ 'ਤੇ ਸ਼ਹੀਦ ਕੀਤਾ ਗਿਆ?





Answer & Solution

Answer:

ਚਾਂਦਨੀ ਚੌਕ ਦਿੱਲੀ ਵਿਖੇ

[PSSSB Revenue Patwari, 2023]

29. ‘ਜ਼ਫ਼ਰਨਾਮਾ’ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ?





Answer & Solution

Answer:

ਸ੍ਰੀ ਗੁਰੂ ਗੋਬਿੰਦ ਸਿੰਘ ਜੀ

[PSSSB Revenue Patwari, 2023]

30. ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਨੇ ਭਾਈ ਮਨੀ ਸਿੰਘ ਪਾਸੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਨਵਾਂ ਉਤਾਰਾ ਕਿਸ ਅਸਥਾਨ 'ਤੇ ਕਰਵਾਇਆ?





Answer & Solution

Answer:

ਸਾਬੋ ਕੀ ਤਲਵੰਡੀ (ਤਲਵੰਡੀ ਸਾਬੋ)