[PSSSB Revenue Patwari, 2023]

36. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ ‘ਥੱਪਾ ਮਾਰ ਕੇ ਬੈਠਣਾ’ ਲਈ ਕਿਹੜਾ/ਕਿਹੜੇ ਅਰਥ ਸਹੀ ਹੋਵੇਗਾ/ਹੋਣਗੇ?





Answer & Solution

Answer:

ਹਿੱਲਣ ਦਾ ਨਾਂ ਨਾ ਲੈਣਾ

[PSSSB Revenue Patwari, 2023]

37. ਅਖਾਣ ‘ਦੋਹੀਂ ਡੂਮੀ ਢੱਡ ਨਹੀਂ ਵੱਜਦੀ’ ਕਿਹੜੇ ਮੌਕੇ ਵਰਤਿਆ ਜਾਂਦਾ ਹੈ





Answer & Solution

Answer:

ਉਦੋਂ ਜਦੋਂ ਇੱਕ ਸਿਆਣੇ ਆਦਮੀ ਦੇ ਕਰਨ ਵਾਲ਼ੇ ਕੰਮ 'ਤੇ ਦੋ (ਅਨਾੜੀ) ਬੰਦੇ ਲਾ ਦਿੱਤੇ ਜਾਣ ਤੇ ਕੰਮ ਚੌੜ ਹੋ ਜਾਏ

[PSSSB Revenue Patwari, 2023]

38. “ਜਦੋਂ ਕੋਈ ਬੰਦਾ ਆਪਣੇ ਕਾਰਾਂ-ਵਿਹਾਰਾਂ ਦੇ ਧੰਦਿਆਂ ਵਿੱਚ ਏਨਾ ਰੁੱਝਿਆ ਹੋਵੇ ਕਿ ਕਿਤੇ ਮੌਜ-ਮੇਲੇ ਜਾਂ ਯਾਰਾਂ ਦੋਸਤਾਂ ਨਾਲ਼ ਸਮਾਂ ਗੁਜ਼ਾਰਨ ਲਈ ਨਾ ਜਾ ਸਕੇ" ਉਦੋਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ?





Answer & Solution

Answer:

ਬੱਤੀ ਦਿਨ ਤੇ ਤੋਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇ

[PSSSB Revenue Patwari, 2023]

39. ਜਿਸ ਮੌਕੇ ਆਖਾਣ ‘ਗੁੜ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ:





Answer & Solution

Answer:

ਤੇਲ ਖਾਣਾ ਤੇ ਗੁਲਗੁਲਿਆਂ ਤੋਂ ਪਰਹੇਜ਼

[PSSSB Revenue Patwari, 2023]

40. ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ਼ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਹਨ:





Answer & Solution

Answer:

ਬੇ