41. ‘ਸ਼ਰਧਾ’ ਦਾ ਸਮਾਨਾਰਥੀ ਹੈ।





Answer & Solution

Answer:

ਆਸਥਾ

42. ‘ਆਕੜ’ ਦਾ ਵਿਰੋਧੀ ਸ਼ਬਦ ਹੈ।





Answer & Solution

Answer:

ਨਿਮਰਤਾ

43. ‘ਖਿਆਲੀ ਪੁਲਾਅ ਪਕਾਉਣੇ’ ਮੁਹਾਵਰੇ ਤੋਂ ਭਾਵ ਹੈ।





Answer & Solution

Answer:

ਕੇਵਲ ਤਜਵੀਜ਼ਾਂ ਬਣਾਉਣੀਆ

44. ਬੇਫਿਕਰ ਹੋਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ?





Answer & Solution

Answer:

ਚਾਦਰ ਤਾਣ ਕੇ ਸੌਣਾ

45. ਖਾਲੀ ਸਥਾਨ ਭਰੋ:- ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ-----





Answer & Solution

Answer:

ਸਿੱਧ