46. ਪੈਪਸੂ ਨੂੰ ਪੰਜਾਬ ਰਾਜ ਵਿੱਚ ਕਿਸ ਸਾਲ ਸ਼ਾਮਲ ਕੀਤਾ ਗਿਆ?





Answer & Solution

Answer:

ਪਹਿਲੀ ਨਵੰਬਰ 1956

47. ਪੱਛਮੀ ਹਮਲਾਵਾਰ ਪੰਜਾਬ ਵਿੱਚ ਕਿਸ ਰਸਤੇ ਦਾਖਲ ਹੋਏ?





Answer & Solution

Answer:

ਦੱਰਾ ਖੈਬਰ

48. ‘ਗੁੜ੍ਹਤੀ ਦੀ ਰਸਮ ਦਾ ਸੰਬੰਧ ਕਿਸ ਨਾਲ ਹੈ?





Answer & Solution

Answer:

ਨਵ-ਜੰਮੇ ਬੱਚੇ ਦੇ ਸੁਭਾਅ ਨਾਲ

49. ‘ਖਲੀ ਦੇਨੀ ਆਂ ਸੁਨੇਹੜਾ, ਇਸ ਬਟੇਰੇ ਨੂੰ, ਅੱਲ੍ਹਾ ਖ਼ੈਰ, ਸੁਣਾਵੇ ਸੱਜਣ ਮੇਰੇ ਨੂੰ, ਲੋਕ ਗੀਤ ਦਾ ਸੰਬੰਧ ਕਿਸ ਲੋਕ ਨਾਚ ਨਾਲ ਹੈ?





Answer & Solution

Answer:

ਸੰਮੀ

50. ਰਾਤ ਨੂੰ ਬਿੱਲੀਆਂ ਜਾਂ ਕੁੱਤੇ ਰੋਂਦੇ ਹੋਣ ਤਾਂ ਪੰਜਾਬੀ ਸਭਿਆਚਾਰ ਵਿੱਚ ਇਸ ਬਾਰੇ ਕੀ ਵਿਸ਼ਵਾਸ਼ ਪ੍ਰਚਲਿਤ ਹੈ?





Answer & Solution

Answer:

ਕਿਸੇ ਦੀ ਮੌਤ ਦਾ ਸੂਚਕ