1. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ‘ਜ਼ਫਰਨਾਮਾ’ ਕਿਸ ਭਾਸ਼ਾ ਵਿੱਚ ਹੈ?
ਪੰਜਾਬੀ
ਉਰਦੂ
ਫ਼ਾਰਸੀ
ਅਰਬੀ
2. ਸੱਤ ਸਾਲਾਂ ਦੀ ਆਯੂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਸ ਪਾਸ ਪੜ੍ਹਨ ਭੇਜਿਆ ਗਿਆ?
ਪੰਡਤ ਬ੍ਰਿਜ ਲਾਲ ਪਾਸ
ਪੰਡਤ ਗੋਪਾਲ ਦੀ ਪਾਠਸ਼ਾਲਾ ਵਿੱਚ
ਪੰਡਤ ਹਰਦਿਆਲ ਪਾਸ
ਮੌਲਵੀ ਕੁਤੁਬ-ਉਦ-ਦੀਨ ਪਾਸ
3. ਗੁਰੂ ਰਾਮ ਦਾਸ ਜੀ ਦੇ ਮਾਤਾ ਜੀ ਦਾ ਨਾਮ ਹੈ:
ਮਾਤਾ ਰਾਮੋ ਜੀ
ਮਾਤਾ ਲੱਛਮੀ ਜੀ
ਮਾਤਾ ਭਾਨੀ ਜੀ
ਮਾਤਾ ਦਇਆ ਕੌਰ ਜੀ
4. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ?
ਗੁਰੂ ਹਰਿਗੋਬਿੰਦ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਹਰਿਰਾਇ ਜੀ
ਗੁਰੂ ਹਰਿ ਕ੍ਰਿਸ਼ਨ ਜੀ
5. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ‘ਦਸਤਾਰ’ ਦਾ ਸਮਾਨਾਰਥੀ ਨਹੀਂ ਹੈ?
ਪੱਗ
ਪਗੜੀ
ਪਰਨਾ
ਚੀਰਾ