46. ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ?





Answer & Solution

Answer:

ਪੰਜਾਬ

47. ਜਦੋਂ ਕਿਸੇ ਵਿਅਕਤੀ ਦੇ ਤੰਦਰੁਸਤ ਜਾਂ ਅਰੋਗ ਹੋਣ ਬਾਰੇ ਗੱਲ ਕਰਨੀ ਹੋਵੇ, ਤਾਂ ਕਿਹੜੇ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ?





Answer & Solution

Answer:

ਨੌਂ ਬਰ ਨੌਂ ਹੋਣਾ
 

48. ਕਿਹੜੇ ਵਾਕ ਵਿਚ ਵਿਸ਼ਰਮਾ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ?





Answer & Solution

Answer:

ਰੱਬ ਦਿਆ ਬੰਦਿਆ। ਜੋ  ਹੋਣਾ ਸੀ, ਸੋ ਹੋ ਗਿਆ।

49. ਕਿਹੜਾ ਵਰਗ ਸ਼ੁੱਧ ਸ਼ਬਦਾਂ ਦਾ ਹੈ?





Answer & Solution

Answer:

ਗੋਭੀ, ਟਮਾਟਰ, ਭਿੰਡੀ
 

50. ਰੌਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ?





Answer & Solution

Answer:

ਜਗਰਾਵਾਂ