1. ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ (ਪੰਜ ਖੰਡ) ਕਿਹੜੀ ਬਾਣੀ ਨਾਲ ਸਬੰਧਿਤ ਹਨ?





Answer & Solution

Answer:

ਜਪੁਜੀ ਸਾਹਿਬ

2. ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ?





Answer & Solution

Answer:

63 ਸਲੋਕ

3. ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਕੌਣ ਸਨ ?





Answer & Solution

Answer:

ਮਾਤਾ ਭਾਨੀ

4. 'ਅਨੰਦ ਸਾਹਿਬ' ਦੇ ਰਚਨਾਕਾਰ ਕੌਣ ਹਨ?





Answer & Solution

Answer:

ਗੁਰੂ ਅਮਰਦਾਸ ਜੀ

5. ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਵਿਚ ਬਾਈ ਰਚੀ?





Answer & Solution

Answer:

ਉੱਨਤੀ (29) ਰਾਗਾਂ ਵਿਚ