21. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ।





Answer & Solution

Answer:

ਭਰਪੂਰਤਾ

22. ‘ਪ੍ਰੈਸ’ ਸ਼ਬਦ ਦਾ ਸਮਾਨਾਰਥੀ ਹੈ।





Answer & Solution

Answer:

ਛਾਪਾਖਾਨਾ

23. ‘ਜ਼ਾਤ ਦੀ ਕੋਹੜ ਕਿਰਲੀ, --------- ਨੂੰ ਜੱਫੇ’, ਅਖਾਣ ਵਿਚ ਕਿਹੜਾ ਸ਼ਬਦ ਵਰਤਿਆ ਜਾਵੇਗਾ?





Answer & Solution

Answer:

ਸ਼ਤੀਰਾਂ

24. ਸ਼ੁੱਧ ਵਾਕ ਦੱਸੋ।





Answer & Solution

Answer:

ਮੈਨੂੰ ਕਵਿਤਾ ਜ਼ੁਬਾਨੀ ਯਾਦ ਹ

25. ‘ਜਪੁਜੀ ਸਾਹਿਬ’ ਬਾਣੀ ਦੀਆਂ ਕਿੰਨੀਆਂ ਪਾਉੜੀਆਂ ਹਨ।





Answer & Solution

Answer:

38