41. ਮਹਾਰਾਜਾ ਰਣਜੀਤ ਸਿੰਘ ਦਾ ਸਬੰਧ ਕਿਹੜੀ ਮਿਸਲ ਨਾਲ ਸੀ?
ਭੰਗੀ ਮਿਸਲ ਨਾਲ
ਆਹਲੂਵਾਲੀਆ ਮਿਸਲ ਨਾਲ
ਸ਼ੁੱਕਰਚੱਕੀਆ ਮਿਸਲ ਨਾਲ
ਡੱਲੇਵਾਲੀਆ ਮਿਸਲ ਨਾਲ
42. ‘ਖਾਲਸਾ ਪੰਥ’ ਦੀ ਸਾਜਨਾ ਕਿੱਥੇ ਹੋਈ?
ਅਨੰਦਪੁਰ ਸਾਹਿਬ
ਮੁਕਤਸਰ ਸਾਹਿਬ
ਪਟਨਾ ਸਾਹਿਬ
ਨਨਕਾਣਾ ਸਾਹਿਬ
43. ‘ਆਦਿ ਗ੍ਰੰਥ’ ਦਾ ਸੰਕਲਨ ਕਿਹੜੇ ਗੁਰੂ ਸਾਹਿਬਾਨ ਨੇ ਕਰਵਾਇਆ?
ਗੁਰੂ ਨਾਨਕ ਦੇਵ ਜੀ ਨੇ
ਗੁਰੂ ਅਮਰਦਾਸ ਜੀ ਨੇ
ਗੁਰੂ ਅਰਜਨ ਦੇਵ ਜੀ ਨੇ
ਗੁਰੂ ਤੇਗ ਬਹਾਦਰ ਜੀ ਨੇ
44. ਸਿੱਖ ਧਰਮ ਦੇ ਪਹਿਲੇ ਸ਼ਹੀਦ ਕੌਣ ਹਨ?
ਭਾਈ ਮਤੀ ਦਾਸ ਜੀ
ਭਾਈ ਦਿਆਲਾ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਤੇਗ ਬਹਾਦਰ ਜੀ
45. ਗੁਰੂ ਅਮਰਦਾਸ ਜੀ ਨੇ ਕਿਹੜਾ ਸ਼ਹਿਰ ਵਸਾਇਆ?
ਖਡੂਰ ਸਾਹਿਬ
ਅਨੰਦਪੁਰ ਸਾਹਿ
ਗੋਇੰਦਵਾਲ ਸਾਹਿਬ
ਤਰਨਤਾਰਨ ਸਾਹਿਬ