[PSSSB Restorer 2023]

6. ‘ਦੁੱਧ ਵਿੱਚ ਨ੍ਹਾਤਾ ਹੋਣਾ’ ਮੁਹਾਵਰਾ ਕਿਸ ਅਰਥ ਨੂੰ ਪ੍ਰਗਟ ਕਰਦਾ ਹੈ?





Answer & Solution

Answer:

ਬੇਗੁਨਾਹ ਤੇ ਪਵਿੱਤਰ ਹੋਣਾ
 

[PSSSB Restorer 2023]

7. ਜਦੋਂ ਕਿਸੇ ਵਿਅਕਤੀ ਦੇ ਕੀਤੇ ਕੰਮ ਦੀ ਉਜਰਤ ਦੇਣ ਦੀ ਬਜਾਏ ਬਹਾਨੇਬਾਜ਼ੀ ਕੀਤੀ ਜਾਵੇ ਤਾਂ ਕਿਹੜੇ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ?





Answer & Solution

Answer:

ਉਹ ਮੰਗੇ ਨੱਥ ਘੜਾਈ, ਉਹ ਮੰਗੇ ਨੱਕ ਵਢਾਈ

[PSSSB Restorer 2023]

8. They were not given the chance this year. ਇਸ ਅੰਗਰੇਜ਼ੀ ਵਾਕ ਦਾ ਨਿਮਨਲਿਖਤ ਵਾਕਾਂ ਵਿੱਚੋਂ ਸਹੀ ਪੰਜਾਬੀ ਅਨੁਵਾਦ ਕਿਹੜਾ ਹੈ?





Answer & Solution

Answer:

ਉਹਨਾਂ ਨੂੰ ਇਸ ਸਾਲ ਮੌਕਾ ਨਹੀਂ ਦਿੱਤਾ ਗਿਆ।