1. ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਹਨ:
ਜਪੁਜੀ, ਆਸਾ ਦੀ ਵਾਰ, ਆਨੰਦ ਸਾਹਿਬ
ਆਨੰਦ ਸਾਹਿਬ, ਜਪੁਜੀ ਸਾਹਿਬ, ਬਾਰਾਂਮਾਹ ਮਾਝ
ਆਸਾ ਦੀ ਵਾਰ, ਅਕਾਲ ਉਸਤਤਿ, ਵਣਜਾਰੇ
ਬਾਬਰ ਬਾਣੀ, ਮਾਰੂ ਸੋਹਲੇ, ਸਿੱਧ ਗੋਸ਼ਟਿ
2. “ਜਿਸੁ ਪਿਆਰੇ ਸਿਉ ਨੇਹੁ, ਤਿਸ ਆਗੇ ਮਰਿ ਚਲੀਐ।” ਸੱਤਰਾਂ ਹਨ:
ਗੁਰੂ ਅਰਜਨ ਦੇਵ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਨਾਨਕ ਦੇਵ ਜੀ
ਗੁਰੂ ਅਮਰਦਾਸ ਜੀ
3. 1479-1574 ਈਸਵੀਂ ਦਾ ਸਮਾਂ ਹੈ:
ਗੁਰੂ ਨਾਨਕ ਦੇਵ ਜੀ ਦਾ
ਗੁਰੂ ਅਮਰਦਾਸ ਜੀ ਦਾ
ਗੁਰੂ ਅੰਗਦ ਦੇਵ ਜੀ ਦਾ
ਕਿਸੇ ਦਾ ਨਹੀਂ
4. ਗੁਰੂ ਰਾਮਦਾਸ ਜੀ ਦੀ ਰਚਨਾ ਕਿਹੜੀ ਹੈ?
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ।
ਮੇਰਾ ਮਨ ਲੋਚੇ ਗੁਰ ਦਰਸਨ ਤਾਈ।
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।
ਵਾਇਨਿ ਚੇਲੇ ਨਚਨਿ ਗੁਰ, ਪੈਰ ਹਲਾਇਨਿ ਫੈਰਨਿ ਸਿਰ।
5. ‘ਪਾਉਂਟਾ ਸਾਹਿਬ’ ਕਿਸ ਗੁਰੂ ਨਾਲ ਸੰਬੰਧਿਤ ਹੈ?
ਗੁਰੂ ਤੇਗ ਬਹਾਦਰ ਜੀ
ਕੋਈ ਨਹੀਂ