46. ਉਹ ਬਹੁਤ ਘੱਟ ਬੋਲਦਾ ਹੈ। ਵਾਕ ਵਿਚ ‘ਬਹੁਤ’ ਹੈ:
ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ
ਪ੍ਰੇਰਨਾਰਥਕ ਕਿਰਿਆ
ਪਰਿਮਾਣਵਾਚਕ ਵਿਸ਼ੇਸ਼ਣ
ਕੋਈ ਨਹੀਂ
47. ਉਸ ਨੂੰ ਬਹੁਤ ਸਮਝਾਇਆ, ਫਿਰ ਵੀ ਉਸ ਨੇ ਬੁਰੇ ਲੋਕਾਂ ਦਾ ਸਾਥ ਨਾ ਛੱਡਿਆ। ਵਾਕ ਵਿਚ ‘ਫਿਰ ਵੀ’ ਹੈ:
ਯੋਜਕ
ਸੰਬੰਧਕ
ਵਿਸ਼ੇਸ਼ਣ
ਕਿਰਿਆ ਵਿਸ਼ੇਸ਼ਣ
48. ਖਾਲੀ ਸਥਾਨ ਭਰੋ:
ਅਸਾਂ ਜੇਠ ਨੂੰ ....... ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀਲਵੇ।
ਖੀਰ
ਰਬੜੀ
ਮਲਾਈ
ਲੱਸੀ
49. ਸੁਰ, ਨਾਸਿਕਤਾ ਪੰਜਾਬੀ ਭਾਸ਼ਾ ਵਿਚ ਹਨ:
ਅਖੰਡੀ ਧੁਨੀਆਂ
ਖੰਡੀ ਧੁਨੀਆਂ
ਵਿਅੰਜਨ
ਸਵਰ
50. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਤੋਂ ਪਹਿਲਾਂ ਗੁਰੂਦੁਆਰਿਆਂ ’ਤੇ ਅਧਿਕਾਰ ਸੀ :
ਕਾਂਗਰਸ ਦਾ
ਅੰਗਰੇਜ਼ਾ ਦਾ
ਮਹੰਤਾਂ ਦਾ
ਮੁਸਲਿਮ ਲੀਗ ਦਾ