11. ਕਲਾ’ ਸ਼ਬਦ ਦਾ ਵਿਰੋਧਾਰਥਕ ਹੈ:





Answer & Solution

Answer:

ਖੁਰਦ     

12. ਮੁਹਾਵਰੇ ਵਿਚ ਖ਼ਾਲੀ ਸਥਾਨ ਭਰੋ:

ਸੁੱਕੇ......... ਹਰੇ ਹੋਣਾ।





Answer & Solution

Answer:

ਬਾਗ      

13. ‘ਘੱਟਾ ਛਾਨਣਾ’ ਮੁਹਾਵਰੇ ਤੋਂ ਭਾਵ ਹੈ:





Answer & Solution

Answer:

ਅਵਾਰਾ ਫਿਰਦੇ ਰਹਿਣਾ

14. ਜਦੋਂ ਕੋਈ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਾ ਹੋਵੇ ਤਾਂ ਕਹਿੰਦੇ ਹਨ:





Answer & Solution

Answer:

ਇਹ ਮੂੰਹ ਤੇ ਮਸਰਾਂ ਦੀ ਦਾਲ      

15. ਖਾਲੀ ਸਥਾਨ ਭਰੋ:

ਹਿੰਗ ਲੱਗੇ ਨਾ ਫਟਕਰੀ,..... ਚੋਖਾ ਆਵੇ।





Answer & Solution

Answer:

ਰੰਗ