6. “ਹਮ ਇਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪੈਠਾਏ। ।” ਸੱਤਰਾਂ ਹਨ:





Answer & Solution

Answer:

ਬਚਿਤ੍ ਨਾਨਕ ’ਚੋਂ

7. ਗੁਰੂ ਤੇਗ ਬਹਾਦਰ  ਜੀ ਦੀ ਆਦਿ ਗ੍ਰੰਥ ਵਿਚ ਦਰਜ ਬਾਣੀ ਕਿੰਨੇ ਰਾਗਾਂ ਵਿਚ ਹੈ?





Answer & Solution

Answer:

15

8. ‘ਨਫ਼ਾ’ ਸ਼ਬਦ ਦਾ ਸਮਾਨਾਰਥੀ ਹੈ:





Answer & Solution

Answer:

ਫ਼ਾਇਦਾ

9. ‘ਚੰਚਲ’ ਕਿਸ ਸ਼ਬਦ ਦਾ ਸਮਾਨਾਰਥੀ ਹੈ:





Answer & Solution

Answer:

ਚੁਲਬੁਲਾ

10. ‘ਸੁੰਗੜਨਾ’ ਸ਼ਬਦ ਦਾ ਵਿਰੋਧੀ ਸ਼ਬਦ ਹੈ:





Answer & Solution

Answer:

ਫੈਲਣਾ