21. ਕਿਹੜਾ ਸ਼ਬਦ ਇਕ ਵਚਨ ਤੇ ਬਹੁ ਵਚਨ ਇਕੋ ਰੂਪ ਹੈ?
ਮਾਪੇ
ਲੋਕ
ਢੋਲ
ਉਪਰੋਕਤ ਸਾਰੇ
22. ਕਿਸ ਸ਼ਬਦ ਨੂੰ ‘ਣੀ’ ਲਗਾ ਕੇ ਉਸ ਦਾ ਇਸਤਰੀ ਲਿੰਗ ਰੂਪ ਬਣਦਾ ਹੈ?
ਮੋਰ
ਠਾਣੇਦਾਰ
ਵਕੀਲ
ਬਾਜ਼ੀਗਰ
23. ‘ਨਵਾਬ’ ਦਾ ਇਸਤਰੀ ਲਿੰਗ ਹੈ:
ਨਵਾਬਣ
ਰਾਣੀ
ਨਵਾਬਨ
ਬੇਗ਼ਮ
24. ਜਦੋਂ ਕਿਸੇ ਸ਼ਬਦ ਦੇ ਅੱਗੋਂ ਕਿਸੇ ਵਰਨ ਨੂੰ ਛੱਡ ਕੇ ਉਸ ਸ਼ਬਦ ਦਾ ਸੰਖੇਪ ਰੂਪ ਲਿਖਣਾ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ:
ਪੁੱਠੇ ਕਾਮੇ
ਜੋੜਣੀ
ਦੁਬਿੰਦੀ
ਬਿੰਦੀ ਕਾਮਾ
25. ਜਦੋਂ ਕਿਸੇ ਸ਼ਬਦ ਦੇ ਅੱਗੋਂ ਕਿਸੇ ਵਰਨ ਨੂੰ ਛੱਡ ਕੇ ਉਸ ਸ਼ਬਦ ਦਾ ਸੰਖੇਪ ਰੂਪ ਲਿਖਣਾ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ:
ਵਿਸਮਿਕ ਚਿੰਨ
ਬਿੰਦੀ
ਛੁੱਟ ਮਰੋੜੀ
ਕੋਈ ਨਹੀਂ