36. ਵਿਆਹ ਵਿਚ ਨਾਨਕੀਆਂ-ਦਾਦਕੀਆਂ ਵਿਚ ਮਸ਼ਕਰੀ ਤੇ ਮਖੌਲ ਦੇ ਗੀਤਾਂ ਨੂੰ ਕਹਿੰਦੇ ਹਨ:
ਮਾਹੀਆ
ਸਿੱਠਣੀਆਂ
ਛੰਦ ਪਰਾਗਾ
ਬਾਲ
37. ਪੰਜਾਬ ਦੇ ਸਾਂਦਲਬਾਰ ਦੇ ਮਰਦਾਂ ਦਾ ਲੋਕ ਨਾਚ ਹੈ:
ਝੂੰਮਰ
ਸੰਮੀ
ਲੁੱਡੀ
ਭੰਗੜਾ
38. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਹੈ:
ਸ੍ਰ. ਬੁੱਧ ਸਿੰਘ
ਸ੍ਰ. ਚੜ੍ਹਤ ਸਿੰਘ
ਸ੍ਰ. ਮਹਾਂ ਸਿੰਘ
ਸ੍ਰ. ਨੌਧ ਸਿੰਘ
39. ‘ਕੂਕਾ ਅੰਦੋਲਨ’ ਦੇ ਸੰਸਥਾਪਕ ਸਨ:
ਬਾਬਾ ਬਾਲਕ ਸਿੰਘ
ਬਾਬਾ ਰਾਮ ਸਿੰਘ
ਸੁਆਮੀ ਦਇਆਨੰਦ
ਕੋਈ ਨਹੀਂ
40. ਆਮ ਨਾਂਵ ਚੁਣੋ:
ਸੂਰਜ, ਸ਼ਹਿਰ, ਭੈਣ
ਪਿੰਡ, ਦਰਿਆ, ਸ਼ਹਿਰ
ਵੱਗ, ਪਿੰਡ, ਸੂਰਜ
ਸੁੰਦਰਤਾ, ਦਰਿਆ, ਸੂਰਜ