26. ਸ਼ੁੱਧ ਦੱਸੋ:
ਦੁਪਹਿਰ
ਦਪੈਹਰ
ਦੁਪੈਹਰ
27. ਸ਼ੁੱਧ ਰੂਪ ਦੱਸੋ :
ਬਿਲੀ ਚੋਰੀ ਦੁਧ ਪੀਂਦੀ ਹੈ।
ਬਿੱਲੀ ਚੋਰੀ ਦੁੱਧ ਪੀਂਦੀ ਹੈ।
ਬਿੱਲੀ ਚੋਰੀ ਦੁੱਧ ਪੀਦੀ ਹੈ।
ਬਿਲੀ ਚੋਰੀ ਦੁੱਧ ਪੀਦੀ ਹੈ।
28. ਸ਼ੁੱਧ ਦੱਸੋ:
ਫਿਰੋਜਪੁਰ
ਫ਼ਿਰੌਜ਼ਪੁਰ
ਫ਼ਿਰੋਜ਼ਪੁਰ
ਫਿਰੋਜ਼ਪੁਰ
29. ਪੰਜਾਬੀ ਦੀਆਂ ਉਪ-ਭਾਸ਼ਾਵਾਂ ਹਨ:
ਮਾਝੀ ਤੇ ਮਲਵਈ
ਦੁਆਬੀ ਤੇ ਪੁਆਧੀ
ਪੋਠੋਹਾਰੀ ਤੇ ਮੁਲਤਾਨੀ
ਉਪਰੋਕਤ ਸਾਰੇ
30. ਮਾਝੀ ਉਪ ਭਾਸ਼ਾ ਬੋਲਣ ਦੇ ਇਲਾਕੇ ਹਨ:
ਅੰਮ੍ਰਿਤਸਰ, ਪੱਟੀ, ਗੁਰਦਾਸਪੁਰ
ਅੰਮ੍ਰਿਤਸਰ, ਕਪੂਰਥਲਾ, ਗੁਰਦਾਸਪੁਰ
ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ
ਤਰਨਤਾਰਨ, ਕਪੂਰਥਲਾ, ਗੁਰਦਾਸਪੁਰ