31. ਅੰਗਰੇਜ਼ੀ ਭਾਸ਼ਾ ਕਿਹੜੀ ਹੈ?
ਰਾਸ਼ਟਰੀ ਭਾਸ਼ਾ
ਰਾਜ ਭਾਸ਼ਾ
ਗੁਪਤ ਭਾਸ਼ਾ
ਅੰਤਰ ਰਾਸ਼ਟਰੀ ਭਾਸ਼ਾ
32. ਮੈਂਡਾ, ਤੈਂਡਾ ਕਿਸ ਉਪ ਭਾਸ਼ਾ ਦੇ ਸ਼ਬਦ ਹਨ:
ਮੁਲਤਾਨੀ
ਡੋਗਰੀ
ਪੋਠੋਹਾਰੀ
ਮਲਵਈ
33. ਸਿੰਧੂ ਘਾਟੀ ਦੇ ਲੋਕ ਪੂਜਾ ਕਰਦੇ ਸਨ:
ਬੈਲ ਦੀ
ਗਾਂ ਦੀ
ਗਰੁੜ ਦੀ
ਬਾਜ ਦੀ
34. ਪੰਜਾਬੀ ਸਭਿਆਚਾਰ ਦੇ ਮੂਲ ਸੋਮੇ ਹਨ:
ਸਥਾਨਕ
ਭਾਰਤੀ
ਵਿਦੇਸ਼ੀ
ਉਪਰੋਕਤ ਸਾਰੇ
35. ਨੱਕ ਦੇ ਗਹਿਣੇ ਹਨ:
ਕੋਕਾ, ਨੱਥ, ਤੰਦੀਰ
ਤੀਲੀ, ਲੌਂਗ, ਤੁੰਗਲ
ਤੀਲੀ, ਰੇਖ, ਮੱਛਲੀ
ਕੋਕਾ, ਲੌਂਗ, ਹਮੇਲ