46. ਹੇਠਾਂ ਬਰੈਕਟ ਵਿੱਚ ਦਿੱਤੇ ਚਿੰਨ੍ਹਾਂ ਵਿੱਚੋਂ ਛੁੱਟ ਚਿੰਨ੍ਹ ਕਿਹੜਾ ਹੈ?
(’)
(“”)
(;)
(,)
47. ਨਿਮਨਲਿਖਿਤ ਵਾਕਾਂ ਵਿੱਚੋਂ ਸਹੀ ਸ਼ਬਦ-ਜੋੜਾਂ ਵਾਲ਼ੇ ਵਾਕ ਨੂੰ ਚੁਣੋ।
ਰੱਬ ਇਸ ਗ਼ਰੀਬ ਦੇ ਵੇਹੜੇ ਉੱਤੇ ਸਦਾ ਆਪਨੀ ਮੇਹਰ ਬਣਾਈ ਰੱਖੇ।
ਰੱਬ ਇਸ ਗ਼ਰੀਬ ਦੇ ਵਿਹੜੇ ਉੱਤੇ ਸਦਾ ਅਪਣੀ ਮੇਹਰ ਬਣਾਈ ਰੱਖੇ।
ਰੱਬ ਇਸ ਗ਼ਰੀਬ ਦੇ ਵਿਹੜੇ ਉੱਤੇ ਸਦਾ ਆਪਣੀ ਮਿਹਰ ਬਣਾਈ ਰੱਖੇ।
48. ‘ਜਰਨੈਲ' ਕਿਸ ਅੰਗਰੇਜ਼ੀ ਸ਼ਬਦ ਦਾ ਸ਼ੁੱਧ ਪੰਜਾਬੀ ਰੂਪ ਹੈ?
Journal
Journail
General
Gernal
49. ਬਿਆਸ ਅਤੇ ਸਤਲੁਜ ਦੇ ਵਿਚਕਾਰ ਬੋਲੀ ਜਾਂਦੀ ਪੰਜਾਬੀ ਦੀ ਉਪਭਾਸ਼ਾ ਹੈ:
ਲਾਹੌਰੀ
ਮਾਝੀ
ਦੁਆਬੀ
ਮਲਵਈ
50. ਕਿਲ੍ਹਾ ਲੋਹਗੜ੍ਹ ਕਿਸ ਨੇ ਅਤੇ ਕਦੋਂ ਤਿਆਰ ਕਰਵਾਇਆ ਸੀ?
ਮਹਾਰਾਜਾ ਰਣਜੀਤ ਸਿੰਘ ਨੇ 1826 ਈ. ਵਿੱਚ
ਗੁਰੂ ਗੋਬਿੰਦ ਸਿੰਘ ਜੀ ਨੇ 1698 ਈ. ਵਿੱਚ
ਗੁਰੂ ਗੁਰੂ ਹਰਗੋਬਿੰਦ ਜੀ ਨੇ 1679 ਈ. ਵਿੱਚ
None of the above