26. ਹੇਠ ਲਿਖੇ ਦਿਨਾਂ ਦੇ ਨਾਂਵਾਂ ਵਿੱਚੋਂ ਕਿਹੜਾ ਨਾਂਵ ਸ਼ੁੱਧ ਪੰਜਾਬੀ ਹੈ?
ਗੁਰੂਵਾਰ
ਬ੍ਰਹਿਸਪਤੀਵਾਰ
ਵੀਰਵਾਰ
ਬੀਰਵਾਰ
27. ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਲਈ ਪੰਜਾਬੀ ਦੀ ਕਿਹੜੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ?
ਮਲਵਈ
ਪੁਆਧੀ
ਮਾਝੀ
ਦੁਆਬੀ
28. ਅੰਗਰੇਜ਼ਾਂ ਨੇ ਪੰਜਾਬ ਨੂੰ ਬਰਤਾਨਵੀ ਰਾਜ ਵਿੱਚ ਕਦੋਂ ਸ਼ਾਮਲ ਕੀਤਾ?
ਸੰਨ 1839 ਵਿੱਚ
ਸੰਨ 1840 ਵਿੱਚ
ਸੰਨ 1849 ਵਿੱਚ
ਸੰਨ 1850 ਵਿੱਚ
29. ਹੇਠ ਲਿਖਿਆਂ ਵਿਚੋਂ ਕਿਹੜਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ?
ਰੱਖੜੀ
ਲੋਹੜੀ
ਬਸੰਤ ਪੰਚਮੀ
ਦਿਵਾਲੀ
30. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1686 ਵਿਚ ਕਿਸ ਸਥਾਨ ਤੇ ਪਹਾੜੀ ਰਾਜਿਆਂ ਨਾਲ ਯੁੱਧ ਕੀਤਾ?
ਨਦੌਣ ਦੇ ਸਥਾਨ 'ਤੇ
ਸਰਸਾ ਦੇ ਕੰਢੇ ‘ਤੇ
ਚਮਕੌਰ ਦੀ ਧਰਤੀ ‘ਤੇ
None of the above