6. ਕਿਸ ਗੁਰੂ ਸਾਹਿਬਾਨ ਨੇ 30 ਰਾਗਾਂ ਵਿੱਚ ਆਪਣੀ ਬਾਣੀ ਦੀ ਰਚਨਾ ਕੀਤੀ?





Answer & Solution

Answer:

ਸ੍ਰੀ ਗੁਰੂ ਰਾਮਦਾਸ ਜੀ

7. ਦਸ ਗੁਰੂ ਸਾਹਿਬਾਨ ਵਿੱਚੋਂ ਤੀਜੇ ਗੁਰੂ ਸਾਹਿਬਾਨ ਦਾ ਨਾਂ ਦੱਸੋ।





Answer & Solution

Answer:

ਸ੍ਰੀ ਗੁਰੂ ਅਮਰਦਾਸ ਜੀ

8. ‘ਸ੍ਰੀ ਗੁਰੂ ਤੇਗ਼ ਬਹਾਦਰ ਜੀ’ ਨੇ ਆਪਣੀ ਸਾਰੀ ਬਾਣੀ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ?





Answer & Solution

Answer:

ਹਿੰਦੀ

9. ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦਾ ਜਨਮ ਭਾਰਤ ਦੇ ਕਿਸ ਰਾਜ ਵਿੱਚ ਹੋਇਆ?





Answer & Solution

Answer:

ਬਿਹਾਰ

10. ਜਾਜੌ ਦੀ ਲੜਾਈ ਤੋ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾ ਸਮੇਤ ਕਿਹੜੇ ਸ਼ਹਿਰ ਚਲੇ ਗਏ





Answer & Solution

Answer:

ਆਗਰਾ