1. ਹੇਅਰਾ’ ਮਲਵਈ ਲੋਕ-ਗੀਤ-ਰੂਪਾਂ ਵਿੱਚ ਇੱਕ ਨਿਵੇਕਲਾ ਗੀਤ-ਰੂਪ ਹੈ, ਜਿਹੜਾ ਵਿਆਹ ਨਾਲ ਸੰਬੰਧਿਤ ਵੱਖੋ-ਵੱਖਰੇ ਮੌਕਿਆਂ ਉੱਤੇ .............. ਵੱਲੋਂ ਉਚਾਰਿਆ ਜਾਂਦਾ ਹੈ।





Answer & Solution

Answer:

ਸੁਆਣੀਆਂ

2. ਹੇਠ ਲਿਖੀਆਂ ਕਿਹੜੇ ਸ਼ਬਦ ਨੂੰ ਆਮ ਤੌਰ ‘ਤੇ ‘ਗਧੇ’ ਨਾਲ ਜੌੜ ਕੇ ਵਰਤਿਆਂ ਜਾਂਦਾ ਹੈ?





Answer & Solution

Answer:

ਟੀਟਣਾ

3. ‘ਮਹਾਰਾਜਾ ਰਣਜੀਤ ਸਿੰਘ ਜੀ’ ਵੱਲੋਂ ਚਲਾਏ ਸਿੱਕਿਆਂ ਨੂੰ ਉਹਨਾਂ ਨੇ ਕੀ ਨਾਮ ਦਿੱਤਾ?





Answer & Solution

Answer:

ਨਾਨਕਸ਼ਾਹੀ

4. ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਸਹੀਂ ਹਨ?
I.    ਵਾਰਤਕ ਵਿੱਚ ‘ਪੁਰਾਤਨ ਜਨਮ ਸਾਖੀ’ ਜਿਸ ਦੀ ਰਚਨਾ 16ਵੀਂ ਸਦੀ ਦੇ ਅੰਤ ਜਾਂ 17ਵੀਂ ਸਦੀ ਦੇ ਦੇ ਸ਼ੁਰੂ ਵਿੱਚ ਹੋਈ; ਹੀ ਪੁਰਾਣੀ ਦੀ ਕਿਰਤ ਹੈ।
II.    ਪੁਰਾਤਨ ਪੰਜਾਬੀ ਦਾ ਸਰੂਪ ਜਾਣਨ ਲਈ ‘ਪੁਰਾਤਨ ਜਨਮ ਸਾਖੀ’ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ।
III.    ਸਧਾਰਨ ਤੌਰ ‘ਤੇ ਕਿਹਾ ਜਾਂ ਸਕਦਾ ਹੈ ਕਿ ਪੁਰਾਣੀ ਪੰਜਾਬੀ ਅਪਭ੍ਰੰਸ਼ ਦੇ ਨੇੜੇ ਹੀ ਹੈ।

 





Answer & Solution

Answer:

ਕਥਨ l, ll ਤੇ lll ਤਿੰਨੋ ਸਹੀ ਹਨ।

5. ‘ਬਾਵਨ ਅਖਰੀ’ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ?





Answer & Solution

Answer:

ਸ੍ਰੀ ਗੁਰੂ ਅਰਜਨ ਦੇਵ ਜੀ