11. ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਲਪ ‘ਕਾਰਸਤਾਨੀ’ ਸ਼ਬਦ ਦੇ ਅਰਥਾਂ ਨੂੰ ‘ਨਹੀਂ’ ਪ੍ਰਗਟਾਉਂਦਾ?
ਸ਼ਰਾਰਤ
ਚਲਾਕੀ
ਹੁਸ਼ਿਆਰੀ
ਤਜ਼ਰਬੇਕਾਰ
12. ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾਂ ਚੁਣੋ
ਜਸ਼ਨ/ ਖੁਸ਼ੀ
ਜਸ਼ਨ/ ਮੌਜ ਮੇਲਾ
ਜਸ਼ਨ/ ਸੋਗ
ਜਸ਼ਨ/ ਮੁਹਾਂ
13. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਗੌਂ’ ਦਾ ਸਮਾਨਾਰਥਕ ਹੈ?
ਮਤਲਬ
ਵਡਿਆਈ
ਸੁਸਤ
ਅਸਲਾ
14. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ ‘ਠਾਰ ਦੇਣਾ ਲਈ ਢੁਕਵਾਂ ਅਰਥ ਚੁਣੋ
ਪੱਖ ਕਰਨਾ
ਕਰੜਾ ਬੋਲ ਕੇ ਵਰਜ ਦੇਣਾ
ਪਰਵਾਹ ਨਾ ਕਰਨਾ
ਚੰਗੀ ਤਰ੍ਹਾਂ ਪਰਖ ਲੈਣਾ
15. ‘ਸਫ਼ਲਤਾ ਹੋਣੀ’ ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ?
ਟਹਿ ਟਹਿ ਕਰਨਾ
ਟਕੇ ਕੋਹ ਤੁਰਨਾ
ਟੋਹਾ ਟਾਹੀ ਕਰਨਾ
ਟੱਟੂ ਪਾਰ ਹੋਣਾ