36. ‘ਅਸਧਾਰਨ’ ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ?





Answer & Solution

Answer:

Extraordinary

37. ‘Nominated’ ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆਂ ਜਾਂਦਾ ਹੈ?





Answer & Solution

Answer:

ਨਾਮਜ਼ਦ

38. ਅੰਗਰੇਜ਼ੀ ਦੇ ਸ਼ਬਦ ‘Proposer’ ਲਈ ਸ਼ੁੱਧ ਪੰਜਾਬੀ ਰੂਪ ਚੁਣੋ:





Answer & Solution

Answer:

ਤਜਵੀਜ਼ਕਾਰ

39. ਮਹੀਨੇ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ:





Answer & Solution

Answer:

ਫਰਵਰੀ