26. ਹੇਠ ਲਿਖਿਆਂ ਵਿਚੋਂ ਕਿਹੜੇ ਅੱਖਰਾਂ ਨਾਲ਼ ‘ਹੋੜਾ’ ਲਗ ਦੀ ਵਰਤੋਂ ਕਦੇ ਵੀ ਨਹੀਂ ਹੁੰਦੀ?
ੲ, ਅ
ਣ, ੜ
ੳ, ਸ
ਗ਼, ਲ
27. ਹੇਠ ਲਿਖੇ ਸ਼ਬਦਾਂ ਵਿੱਚੋਂ ਇਸਤਰੀ-ਲਿੰਗ ਸ਼ਬਦ ਰੂਪ ਚੁਣੋ:
ਜੋਧਾ
ਜੋਤ
ਜੌਬਨ
ਜੋੜ
28. ਹੇਠ ਲਿਖੇ ਸ਼ਬਦਾਂ ਵਿੱਚੋਂ ਪੁਲਿੰਗ ਸ਼ਬਦ ਰੂਪ ਲਈ ਸਹੀ ਵਿਕਲਪ ਚੁਣੋ:
ਡੇਕ
ਡੂੰਘ
ਡੋਕਲ
ਡੋਈ
29. ‘ਬਲੂੰਗੜਾ’ ਸ਼ਬਦ ਦਾ ਲਿੰਗ ਅਤੇ ਵਚਨ ਬਦਲ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ:
ਬਲੂੰਗੜਿਆ
ਬਲੂੰਗੜੇ
ਬਲੂੰਗੜੀ
ਬਲੂੰਗੜੀਆਂ
30. ਪੰਜਾਬੀ ਭਾਸ਼ਾ ਵਿੱਚ ਨੂੰ ਲਿਖਤ ਰੂਪ ਦਿੰਦੇ ਸਮੇ, ਖ਼ਿਤਾਬਾਂ ਤੇ ਡਿਗਰੀਆਂ ਆਦਿ ਦੇ ਨਾਂ ਸੰਖੇਪ ਵਿੱਚ ਲਿਖਣ ਸਮੇਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਸਹੀ ਵਿਕਲਪ ਚੁਣੋ:
ਬਿੰਦੀ
ਜੋੜਨੀ
ਦੁਬਿੰਦੀ
ਪੁੱਠੇ ਕਾਮੇ