31. ‘ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ।’ ਵਾਕ ਵਿੱਚੋ ਸੰਪਰਦਾਨ-ਕਾਰਕ ਸ਼ਬਦ ਚੁਣੋ:





Answer & Solution

Answer:

ਤੁਹਾਡੇ ਲਈ

32. ਹੇਠ ਲਿਖਿਆਂ ਵਿੱਚੋਂ ‘ਤਾਸੀਰ’ ਦੇ ਅਰਥਾਂ ਨੂੰ ਪ੍ਰਗਟਾਉਂਣ  ਵਾਲਾ ਸਹੀ ਵਿਕਲਪ ਚੁਣੋ:





Answer & Solution

Answer:

ਗੁਣ

33. ਸ਼ੁੱਧ ਵਾਕ ਚੁਣੋ:





Answer & Solution

Answer:

ਸਾਡਾ ਘਰ ਸ਼ਹਿਰ ਤੋਂ ਦਸ ਕਿਲੋਮੀਟਰ ਦੂਰ ਹੈ

34. ਸਹੀ ਸ਼ਬਦ-ਜੋੜ ਚੁਣੋ:





Answer & Solution

Answer:

ਫਜ਼ੂਲ

35. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ, ‘Discretion’ ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?





Answer & Solution

Answer:

ਉਪਰੋਕਤ ਸਾਰੇ ਹੀ