6. ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ-ਜੋੜ ਠੀਕ ਹੈ?
ਸੜਨ
ਗਿੱਧਾ
ਆਯਾ
ਬਚੌਣਾ
7. Endorsement ਸ਼ਬਦ ਦਾ ਠੀਕ ਪੰਜਾਬੀ ਅਨੁਵਾਦ ਹੈ:
ਇਜਾਰੇਦਾਰੀ
ਨਿਸ਼ਕਰਮੀ
ਰੇਖਿਕ
ਪਿੱਠ-ਅੰਕਣ
8. Momentum ਸ਼ਬਦ ਦਾ ਸ਼ੁੱਧ ਪੰਜਾਬੀ ਅਨੁਵਾਦ ਹੈ:
ਮਾਲਾ
ਦੁਮੇਲ
ਅੰਤਰ-ਪ੍ਰੇਰਨਾ
ਸੰਵੇਗ
9. Embezzlement ਸ਼ਬਦ ਦਾ ਸ਼ੁੱਧ ਪੰਜਾਬੀ ਅਨੁਵਾਦ ਹੈ:
ਗ਼ਬਨ
ਸੁਲੇਖ
ਛੋਟ
ਸੁਮੇਲ
10. Tranquilizer ਸ਼ਬਦ ਦਾ ਠੀਕ ਪੰਜਾਬੀ ਅਨੁਵਾਦ ਹੈ:
ਸ਼ਾਂਤਕਾਰਕ
ਵੈਧ
ਇਕਾਈ
ਮਾਦਾ