1. ਕਿਸੇ ਸ਼ਬਦ, ਵਾਕਾਂਸ਼, ਜਾਂ ਉਪਵਾਕ ਦੀ ਵਿਆਖਿਆ ਤੋਂ ਪਹਿਲਾਂ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ?





Answer & Solution

Answer:

ਦੁਬਿੰਦੀ

2. ਹੇਠ ਲਿਖਿਆਂ ਵਿੱਚੋਂ ਕਿਹੜੇ ਵਿਸ਼ਰਾਮ ਚਿੰਨ੍ਹ ਨੂੰ ਅਲਪ-ਵਿਰਾਮ ਚਿੰਨ੍ਹ ਵੀ ਕਹਿੰਦੇ ਹਨ?





Answer & Solution

Answer:

ਕਾਮਾ

3. ਹੇਠ ਲਿਖਿਆਂ ਵਿੱਚੋਂ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਪੱਖੋਂ ਕਿਹੜਾ ਵਾਕ ਦਰੁਸਤ ਹੈ?





Answer & Solution

Answer:

ਹੈਂ! ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ!

4. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ-ਜੋੜ ਦਰੁਸਤ ਨਹੀਂ ਹੈ?





Answer & Solution

Answer:

ਛਾਨਣਾ

5. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜ ਠੀਕ ਹੈ?





Answer & Solution

Answer:

ਠੰਢਾ