21. ਹੇਠ ਲਿਖਿਆਂ ਵਿੱਚੋਂ ਕਿਹੜਾ ਮੇਲਾ ਭਾਦਰੋਂ ਦੇ ਮਹੀਨੇ ਵਿਚ ਲੱਗਦਾ ਹੈ?





Answer & Solution

Answer:

ਛਪਾਰ ਦਾ ਮੇਲਾ

22. ਹੇਠ ਲਿਖਿਆਂ ਵਿੱਚੋਂ ਸੌਂਚੀ ਦੀ ਖੇਡ ਕਿਸ ਵਰਗ ਵੱਲੋਂ ਖੇਡੀ ਜਾਂਦੀ ਹੈ?





Answer & Solution

Answer:

ਜੁਆਨ

23. ਹੇਠ ਲਿਖਿਆਂ ਵਿੱਚੋਂ ਕਿਹੜਾ ਗਹਿਣਾ ਇਸਤਰੀਆਂ ਵੀਣੀ ਵਿਚ ਪਹਿਨਦੀਆਂ ਹਨ?





Answer & Solution

Answer:

ਗੋਖੜੂ

24. ਹੇਠ ਲਿਖਿਆਂ ਵਿੱਚੋਂ ਫੁਲਕਾਰੀ ਦੀ ਕਿਹੜੀ ਕਿਸਮ ਇਸਤਰੀ ਵਿਆਹ ਸਮੇਂ ਫੇਰਿਆਂ ਵੇਲੇ ਸਿਰ ਉੱਪਰ ਲੈਂਦੀ ਹੈ?





Answer & Solution

Answer:

ਸੁੱਭਰ 

25. ਅੰਮ੍ਰਿਤਸਰ ਵਿਚ ਕਿਲ੍ਹਾ ਲੋਹਗੜ੍ਹ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ?





Answer & Solution

Answer:

ਗੁਰੂ ਹਰਿਗੋਬਿੰਦ ਸਾਹਿਬ