11. Returns ਸ਼ਬਦ ਦਾ ਠੀਕ ਪੰਜਾਬੀ ਅਨੁਵਾਦ ਹੈ:
ਛਾਂਟੀ
ਵਿਵਰਨ
ਇੰਦਰਾਜ
ਮੱਦ
12. ਕਰਤਾਰ ਸਿੰਘ ਸਰਾਭਾ ਨੂੰ ਕਦੋਂ ਫਾਂਸੀ ਦਿੱਤੀ ਗਈ?
1915
1920
1922
1925
13. ਹੇਠ ਲਿਖਿਆਂ ਵਿੱਚੋਂ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾਅ ਲਈ ਕੀਤੀ ਜਾਂਦੀ ਹੈ?
ਬਿੰਦੀ ਕਾਮਾ
ਕਾਮਾ
ਜੋੜਨੀ
ਪੁੱਠੇ ਕਾਮੇ
14. ਸ਼ਹੀਦ ਭਗਤ ਸਿੰਘ ਦਾ ਜਨਮ ਕਿੱਥੇ ਹੋਇਆ?
ਖਟਕੜ ਕਲਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ
ਹੁਸੈਨੀਵਾਲਾ, ਜ਼ਿਲ੍ਹਾ: ਫਿਰੋਜ਼ਪੁਰ
ਬੰਗਾ, ਜ਼ਿਲ੍ਹਾ: ਲਾਇਲਪੁਰ
ਉਪਰੋਕਤ ਵਿੱਚੋਂ ਕੋਈ ਨਹੀਂ
15. ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ?
1868
1872
1875
1890