16. ਦੁਆਬ ਸ਼ਬਦ ਕਿਸ ਭਾਸ਼ਾ ਦਾ ਹੈ?





Answer & Solution

Answer:

ਫ਼ਾਰਸੀ

17. ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿਚ ਮੁਲਤਾਨੀ ਉਪਭਾਸ਼ਾ ਨਹੀਂ ਬੋਲੀ ਜਾਂਦੀ?





Answer & Solution

Answer:

ਲਾਹੌਰ

18. ਲਹਿੰਦੇ ਪੰਜਾਬ ਦੇ ਹੇਠ ਲਿਖੇ ਜ਼ਿਲਿਆਂ ਵਿੱਚੋਂ ਕਿਹੜੇ ਜ਼ਿਲ੍ਹੇ ਵਿਚ ਮਾਝੀ ਉਪਭਾਸ਼ਾ ਬੋਲੀ ਜਾਂਦੀ ਹੈ?





Answer & Solution

Answer:

ਸਿਆਲਕੋਟ

19. ਹੇਠ ਲਿਖਿਆਂ ਵਿੱਚੋਂ ਕਿਹੜੀ ਉਪਭਾਸ਼ਾ ਵਿਚ ‘ਵ’ ਦੀ ਥਾਂ ‘ਬ’ ਧੁਨੀ ਦੀ ਵਰਤੋਂ ਕੀਤੀ ਜਾਂਦੀ ਹੈ?





Answer & Solution

Answer:

ਦੁਆਬੀ

20. ਪੰਜਾਬੀ ਭਾਸ਼ਾ ਵਿਚ ਕਿੰਨੀਆਂ ਸਵਰ ਧੁਨੀਆਂ ਹਨ?





Answer & Solution

Answer:

10