26. “ਭੰਡਿ ਜੰਮੀਐ ਭੰਡਿ ਨਿੰਮੀਐ ਡੰਡਿ ਮੰਗਣ ਵੀਆਹੁ ।। ” ਇਸ ਪੰਕਤੀ ਵਿੱਚ “ਮੰਗਣ” ਸ਼ਬਦ ਕਿਸ ਅਰਥ ਵਿਚ ਆਇਆ ਹੈ?
ਕੁੜਮਾਈ
ਭੀਖ ਮੰਗਣਾ
ਉਪਰੋਕਤ ਦੋਵੇਂ
ਉਪਰੋਕਤ ਕੋਈ ਨਹੀਂ
27. ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਆਪ ਜੀ ਦੇ ਜਨਮ ਸਮੇਂ ਕਿਸ ਅਹੁਦੇ ਤੇ ਕਾਰਜ ਕਰਦੇ ਸਨ?
ਨਵਾਬ
ਪਟਵਾਰੀ
ਅਧਿਆਪਕ
ਮੰਤਰੀ
28. ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਹੈ?
ਬਾਬਾ ਦਾਸੂ ਜੀ
ਬਾਬਾ ਦਾਤੂ ਜੀ
ਬਾਬਾ ਦੇਵੀ ਚੰਦ ਜੀ
ਬਾਬਾ ਫੇਰੂ ਮੱਲ ਜੀ
29. ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਕੀ ਸੀ?
ਜੇਠਾ
ਹਰਦਾਸ
ਰਾਮਦਾਸ
ਪ੍ਰਿਥੀ
30. ਗੁਰੂ ਅਰਜਨ ਦੇਵ ਜੀ ਦਾ ਜਨਮ ਕਿਸ ਸੰਨ ਵਿਚ ਹੋਇਆ?
1553
1563
1573
1583