6. ‘ਦਰਜ਼ੀ ਕੱਪੜੇ ਸੋਹਣੇ ਸਿਊਦਾਂ ਹੈ’ ਇਸ ਵਿਚ ਕਿਰਿਆ ਵਿਸ਼ੇਸ਼ਣ ਹੈ।





Answer & Solution

Answer:

ਸੋਹਣੇ

7. ਵਸਤੂ ਵਾਚਕ ਨਾਂਵ ਚੁਣੋ।





Answer & Solution

Answer:

ਸੋਨਾ, ਚਾਂਦੀ, ਕੱਪੜਾ

8. ਸਾਰੇ ਦੇਸ਼ ਵਾਸੀਆਂ ਨੂੰ ਆਪਸ ਵਿਚ ਜੋੜਦੀ ਹੈ।





Answer & Solution

Answer:

ਰਾਸ਼ਟਰੀ ਭਾਸ਼ਾ

9. ਜੰਮੂ, ਉਧਮਪੁਰ ਇਲਾਕੇ ਵਿਚ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਹੈ।





Answer & Solution

Answer:

ਡੋਗਰੀ

10. ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਹੁੰਦਾ ਹੈ, ਕਹਿੰਦੇ ਹਨ।





Answer & Solution

Answer:

ਵਿਆਕਰਨ