11. ਜਿਨ੍ਹਾਂ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਹੋਵੇ, ਕਹਿੰਦੇ ਹਨ।





Answer & Solution

Answer:

ਸਾਰਥਕ ਸ਼ਬਦ

12. ਸ਼ੁੱਧ ਦੱਸੋ।





Answer & Solution

Answer:

ਸ਼ੁੱਕਰਵਾਰ

13. ਸ਼ੁੱਧ ਦੱਸੋ।





Answer & Solution

Answer:

ਕੋਈ ਨਹੀਂ

14. ਪੰਜਾਬੀ ਭੋਜਨ ਦੱਸੋ।





Answer & Solution

Answer:

ਸਰੋਂ ਦਾ ਸਾਗ, ਲੱਸੀ, ਸੱਤੂ

15. ਅੰਮ੍ਰਿਤਸਰ ਸ਼ਹਿਰ ਕਿਸੇ ਨੇ ਵਸਾਇਆ?





Answer & Solution

Answer:

ਗੁਰੂ ਰਾਮਦਾਸ ਜੀ ਨੇ