16. ਕੰਨਾਂ ਦੇ ਗਹਿਣੇ ਕਿਹੜੇ ਹਨ?
ਕਾਂਟੇ, ਮਛਲੀ, ਫੁੱਲ
ਲੋਟਣ, ਰੇਖ, ਮੁਰਕੀਆਂ
ਕਾਂਟੇ, ਸੱਗੀ, ਲੋਟਣ
ਕਾਂਟੇ, ਲੋਟਣ, ਮੁਰਕੀਆਂ
17. ਸਹੀ ਦੱਸੋ।
ਸਭਿਆਚਾਰ ਸਰਬ ਵਿਆਪਕ ਵਰਤਾਰਾ ਹੈ।
ਸਭਿਆਚਾਰ ਵਿਅਕਤੀਗਤ ਸੰਪੱਤੀ ਨਹੀਂ ਹੈ
ਸਭਿਆਚਾਰ ਗ੍ਰਹਿਣ ਕੀਤਾ ਜਾਂਦਾ ਹੈ।
ਸਾਰੇ
18. ਵਿਸਾਖੀ ਦਾ ਤਿਉਹਾਰ ਸੰਬੰਧਿਤ ਹੈ।
ਕਣਕ ਦੀ ਫਸਲ ਨਾਲ
ਝੋਨੇ ਦੀ ਫਸਲ ਨਾਲ
ਛਨੀ ਦੇਵਤਾ ਨਾਲ
ਸੂਰਜ ਦੇਵਤਾ ਨਾਲ
19. ਰੂੰ ਦੀ ਕਾਨੇ ਉੱਤੇ ਵੱਟੀ ਗੋਲ ਛੱਲੀ ਨੂੰ ਕਹਿੰਦੇ ਹਨ?
ਤੋਕਲਾ
ਪੂਣੀ
ਮਾਨੀ
ਕਿੱਲੀ
20. ਖੂਹ ਦੇ ਪਾਣੀ ਨੂੰ ਪੈਲੀ ਤੱਕ ਲੈ ਜਾਣ ਲਈ ਬਣਾਈ ਕੱਚੀ ਖਾਲੀ ਨੂੰ ਕਹਿੰਦੇ ਹਨ?
ਕਰਾਹੀ
ਆਡ
ਹਲਟੀ
ਖੂਹੀ