46. ਹੇਠ ਲਿਖਿਆਂ ਵਿਚੋਂ ਕਿਹੜਾ ਸਮੂਹ ਸ਼ੁੱਧ ਸ਼ਬਦ-ਜੋੜਾਂ ਦਾ ਹੈ?
ਪ੍ਰੀਵਾਰ, ਐਤਵਾਰ, ਅਧੇਆਪਕ, ਚੁਹੱਤਰ
ਪਰਿਵਾਰ, ਇਤਵਾਰ, ਅੱਧਿਆਪਕ, ਚੋਹਤਰ
ਪਰਿਵਾਰ, ਐਤਵਾਰ, ਅਧਿਆਪਕ, ਚੁਹੱਤਰ
ਪਰੀਵਾਰ, ਐਤਵਾਰ, ਅਧਿਆਪਕ, ਚੁਹੱਤਰ
47. ਅਧੁਨਿਕ ਪੰਜਾਬੀ ਭਾਸ਼ਾ ਦਾ ਵਿਕਾਸ ਕਿਸ ਪ੍ਰਕ੍ਰਿਤ ਵਿਚੋਂ ਹੋਇਆ, ਇਸ ਬਾਰੇ ਪੰਜਾਬੀ ਵਿਦਵਾਨਾਂ ਅਤੇ ਖ਼ਾਸ ਕਰਕੇ ਪੱਛਮੀ ਪੰਜਾਬ ਦੇ ਪੂਰਬੀ ਪੰਜਾਬ ਦੇ ਵਿਦਵਾਨਾਂ ਵਿੱਚ ਬਹਿਸ ਹੈ? ਇਹ ਬਹਿਸ ਕਿਹੜੀਆਂ ਦੇ ਪ੍ਰਾਕ੍ਰਿਤਾਂ ਬਾਰੇ ਹੈ?
ਪੈਸ਼ਾਚੀ ਤੇ ਵਾਹਲੀਕ
ਸ਼ੌਰਸੈਨੀ ਤੇ ਪੈਸ਼ਾਚੀ
ਵਾਹਲੀਕ ਤੇ ਅਰਧ ਮਾਗਧੀ
ਸ਼ੌਰਮੈਨੀ ਦੇ ਵਾਹਲੀਕ
48. ਸਰਾਗੜ੍ਹੀ ਦੀ ਲੜਾਈ ਵਿੱਚ ਬਹਾਦਰੀ ਨਾਲ ਲੜੇ ਸਿੱਖ ਫੌਜੀ ਕਿਸ ਹਕੂਮਤ ਦੀ ਨੁਮਾਇੰਦਗੀ ਕਰਦੇ ਸਨ।
ਮੁਗ਼ਲ
ਖਾਲਸਾ ਰਾਜ
ਸਿੱਖ ਮਿਸਲਾਂ
ਬ੍ਰਿਟਿਸ਼ ਰਾਜ
49 January, May, September, December ਮਹੀਨਿਆ ਦੇ ਨਾਵਾਂ ਨੂੰ ਗੁਰਮੁਖੀ – ਪੰਜਾਬੀ ਵਿੱਚ ਲਿਖਣਾ ਤਰੀਕਾ ਠੀਕ ਹੈ ।
ਜੈਨੁਅਰੀ, ਮੇਅ, ਸੈਪਟੈਬਰ, ਦਿਸੇਂਬਰ
ਜਨਵਰੀ, ਮਈ, ਸਤੰਬਰ, ਦਸੰਬਰ
ਜਵਬਰੀ, ਮੇਈ, ਸਿਤੰਬਰ, ਦਸਂਵਰ
ਜੈਨਵਰੀ, ਮਇ, ਸਤੰਮਵਰ, ਦੇਸੰਬਰ
50. ਸਮੇਂ ਦੀ ਦੇਸੀ ਇਕਾਈ ਘੜੀ ਕਿੰਨੇ ਸਮੇਂ ਦੀ ਹੁੰਦੀ ਹੈ।
ਦੋ ਮਿੰਟ
ਛੇ ਮਿੰਟ
ਬਾਰਾਂ ਮਿੰਟ
ਚੌਵੀ ਮਿੰਟ