36. ਹੇਠ ਲਿਖੇ ਦੇਸੀ ਮਹੀਨਿਆਂ ਦਾ ਠੀਕ ਕ੍ਰਮ ਕਿਹੜਾ ਹੈ?
ਫੱਗਣ, ਚੇਤ, ਮੱਘਰ, ਸਾਉਣ
ਚੇਤ, ਮੱਘਰ, ਸਾਉਣ, ਫੱਗਣ
ਚੇਤ, ਸਾਉਣ, ਮੱਘਰ, ਫੱਗਣ
ਚੇਤ, ਸਾਉਣ, ਫੱਗਣ, ਮੱਘਰ
37. ਪੰਜਾਬ ਦੇ ਕੁਲ 23 ਜ਼ਿਲ੍ਹਿਆਂ ਵਿਚੋਂ ਸਭ ਤੋਂ ਨਵਾਂ ਜ਼ਿਲ੍ਹਾ ਕਿਹੜਾ ਬਣਾਇਆ ਗਿਆ ਹੈ?
ਪਠਾਨਕੋਟ
ਤਰਨਤਾਰਨ
ਮਲੇਰਕੋਟਲਾ
ਫਾਜਿਲਕਾ
38. ਯੁਨਾਨੀਆਂ ਨੇ ਪੰਜਾਬ ਲਈ ਕੀ ਨਾਮ ਵਰਤਿਆ?
ਪੈਮਸੋਪਟਾਮੀਆ
ਪੈਟੋਪੇਟਾਮੀਆ
ਪੈਜੋਪੇਟਾਮੀਆ
ਪੈਚੋਪਟਾਮੀਆ
39. ਅੰਗਰੇਜ਼ੀ ਸ਼ਬਦ PROJECT ਨੂੰ ਗੁਰਮੁਖੀ-ਪੰਜਾਬੀ ਵਿੱਚ ਲਿਖਣ ਦਾ ਸਹੀ ਤਰੀਕਾ ਕੀ ਹੈ?
ਪ੍ਰੋਜੈਕ਼ਟ
ਪ੍ਰਾਜੈਕਟ
ਪਰਾਜੈਕਟ
ਪ੍ਰੌਜੈਕਟ
40. ਹੇਠ ਲਿਖਿਆਂ ਵਿਚੋਂ ਕਿਹੜਾ ਸਮੂਹ ਦਿਨਾਂ ਦੇ ਨਾਵਾਂ ਦਾ ਸ਼ੁੱਧ ਪੰਜਾਬੀ ਰੂਪ ਹੈ?
ਸੋਮਵਾਰ, ਬ੍ਰਹਿਸਪਤੀਵਾਰ, ਸਨਿੱਚਰਵਾਰ
ਮੰਗਲਵਾਰ, ਸਨਿੱਚਰਵਾਰ, ਰਵੀਵਾਰ
ਗੁਰੂਵਾਰ, ਸ਼ੁੱਕਰਵਾਰ, ਸਨਿੱਚਰਵਾਰ
ਬੁੱਧਵਾਰ, ਸਨਿੱਚਰਵਾਰ, ਐਤਵਾਰ