26. 1960 ਦੇ ਪੰਜਾਬ ਰਾਜ ਭਾਸ਼ਾ ਐਕਟ ਵਿਚ ਰਾਜ ਭਾਸ਼ਾ ਦਾ ਰੁਤਬਾ ਦਿੱਤਾ ਗਿਆ
ਸਿਰਫ਼ ਪੰਜਾਬੀ ਨੂੰ
ਸਿਰਫ਼ ਹਿੰਦੀ ਨੂੰ
ਪੰਜਾਬੀ ਅਤੇ ਹਿੰਦੀ ਦੋਵਾਂ ਨੂੰ
ਪੰਜਾਬੀ, ਹਿੰਦੀ ਤੇ ਡੋਗਰੀ ਤਿੰਨਾਂ ਨੂੰ
27. ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹੇਠ ਲਿਖਿਆਂ ਵਿਚੋਂ ਕਿਹੜੇ ਇਲਾਕੇ ਸ਼ਾਮਿਲ ਨਹੀਂ ਸਨ?
ਲਹੌਰ
ਲੁਧਿਆਣਾ
ਜਲੰਧਰ
ਹੁਸ਼ਿਆਰਪੁਰ
28. ਪੈਪਸੂ (PEPSU) ਵਿਚ ਹੇਠ ਲਿਖਿਆਂ ਵਿਚੋਂ ਕਿਹੜੀਆਂ-ਕਿਹੜੀਆਂ ਰਿਆਸਤਾਂ ਸ਼ਾਮਿਲ ਸਨ?
ਪਟਿਆਲਾ, ਫਰੀਦਕੋਟ, ਗੰਗਾਨਗਰ
ਪਟਿਆਲਾ, ਮਲੇਰਕੋਟਲਾ, ਸਿਰਸਾ
ਪਟਿਆਲਾ, ਨਾਭਾ, ਅੰਬਾਲਾ
ਪਟਿਆਲਾ, ਨਾਭਾ, ਜੀਂਦ
29. ‘ਅਣ' ਅਗੇਤਰ ਹੇਠ ਲਿਖੇ ਕਿਹੜੇ ਸ਼ਬਦ ਸਮੂਹ ਵਿਚਲੇ ਸਾਰੇ ਸ਼ਬਦਾਂ ਨਾਲ ਲੱਗਦਾ ਹੈ?
ਪਚਿਆ, ਜਾਣ, ਡਿੱਠ
ਗੌਲਿਆ, ਅਧਿਕਾਰਿਤ, ਆਧਾਰ
ਘੜ, ਬਣ, ਈਮਾਨ
ਚਾਹਿਆ, ਕੀਤਾ, ਮੂੰਹੀ
30. ਸੁਤੰਤਰਤਾ ਤੋਂ ਬਾਅਦ ਭਾਰਤ ਵਿਚਲੇ ਪੂਰਬੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ?
ਭੀਮ ਸੈਨ ਸੱਚਰ
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ
ਗੋਪੀ ਚੰਦ ਭਾਰਗਵ
ਪਰਤਾਪ ਸਿੰਘ ਕੈਰੋਂ